• 8 years ago
ਤਲਵੰਡੀ ਸਾਬੋ ਤੋਂ ਅਕਾਲੀ ਉਮੀਦਵਾਰ ਜੀਤਮਹਿੰਦਰ ਸਿੱਧੂ ਪਿੰਡ ਬਹਿਮਣ ਕੌਰ ਸਿੰਘ ਵਿਖੇ ਆਇਆ ਸੀ।ਪਿਡ ਦੇ ਲੋਕਾਂ ਨੇ ਚੰਗੀ ਸੇਵਾ ਕੀਤੀ। ਪਿੰਡ ਦੀ ਸੱਥ ਚ ਭਾਸਣ ਦਿੰਦੇ ਹੋਏ ਜੀਤਮਹਿੰਦਰ ਦੇ ਹੱਥ ਚੋ ਮਾਇਕ ਖੋਹ ਲਿਆ ਗਿਆ ਤੇ ਲੋਕ ਕੁੱਟਣ ਨੂੰ ਤਿਆਰ ਸੀ। ਸਕਿਉਰਟੀ ਹੋਣ ਕਰਕੇ ਟਿੱਡਾ ਜਿਹਾ ਜਾਨ ਬਚਾ ਕੇ ਨਿੱਕਲ ਗਿਆ।।

Recommended