ਭਾਰਤ ਦੀ ਅਖੌਤੀ ਡੈਮੋਕਰੇਸੀ ਨੂੰ ਹਰ ਰੋਜ ਪ੍ਰਮੋਟ ਕਰਨ ਵਾਲੇ ਭਾਈ ਢਡਰੀਆਵਾਲੇ ਕੀ ਇਹ ਦਸ ਸਕਦੇ ਹਨ, ਕਿ ਕਿਹੜੀ ਡੈਮੋਕਰੇਸੀ ਕਹਿੰਦੀ ਹੈ ਘਟ ਗਿਣਤੀ ਕੌਮਾਂ ਤੇ ਜੁਲਮ ਕਰੋ ਅਤੇ ਜਦੋ ਸਰਕਾਰ ਤੇ ਸਿਸਟਮ ਬਹੁਗਿਣਤੀ ਨੂੰ ਖੁਸ਼ ਕਰਨ ਲਈ ਘਟ ਗਿਣਤੀ ਕੌਮਾਂ ਨੂੰ ਖਤਮ ਕਰਨ ਤੇ ਤੁਲ ਜਾਵੇ ਫੇਰ ਉਹਨਾਂ ਦਬੇ ਕੁਚਲੇ ਲੋਕਾਂ ਨੂੰ ਆਪਣੇ ਬਚਾ ਲਈ ਕੀ ਕਰਨਾਂ ਚਾਹੀਦਾ ?
Category
🚗
Motor