ਕਿਸਾਨ ਦੀ ਜੂਨ??

  • 4 years ago
ਕਿਸਾਨ ਦੀ ਜੂਨ??ਜਿੰਨਾ ਮਗਰ ਲੱਗ ਕਿਸਾਨ ਰੈਲੀਆਂ ਤੇ ਚੋਣ ਰੈਲੀਆਂ ਚ ਜਾਂਦੇ ਓ, ਓਹਨਾ ਲਈ ਤੁਹਾਡੀ ਦੁੱਕੀ ਕੀਮਤ ਨਹੀ..ਭਾਜਪਾ ਨੇਤਾ ਰਾਜਾ ਜੋਤਿ ਸਿੰਧੀਆਂ ਦੀ ਕਿਸਾਨ ਰੈਲ਼ੀ ਚ ਗਏ ਕਿਸਾਨ ਦੀ ਮੌਤ ਹੋ ਗਈ, ਪਰ ਓਹਦੇ ਮੂੰਹ ਤੇ ਕਪੜਾ ਪਾ ਰੈਲ਼ੀ ਜਾਰੀ ਰਹੀ..

Category

🗞
News

Recommended