Congress ਨੇ ਜੋਸ਼ ਤੇ ਹੋਸ਼ ਨਾਲ Punjab 'ਚ ਬਣਾਈ ਬਿਹਤਰੀਨ ਟੀਮ : Harish Chaudhary

  • 2 years ago
ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕਾਂਗਰਸ ਪਾਰਟੀ ਹਾਈਕਮਾਂਡ ਵੱਲੋਂ ਪੰਜਾਬ ਕਾਂਗਰਸ ਦਾ ਪ੍ਰਧਾਨ ਲਾਇਆ ਗਿਆ ਹੈ, ਜਿਸ ਦੇ ਅਹੁਦੇ ਲਈ ਅੱਜ ਰਾਜਾ ਵੜਿੰਗ ਵੱਲੋਂ ਸਹੁੰ ਚੁੱਕੀ ਗਈ। ਇਸ ਮੌਕੇ ਪਾਰਟੀ ਲੀਡਰ ਹਰੀਸ਼ ਚੌਧਰੀ ਨੇ ਕਿਹਾ ਕਿ ਇਸ ਵਾਰ ਪਾਰਟੀ ਦੇ ਪੂਰੇ ਜੋਸ਼ ਤੇ ਹੋਸ਼ ਨਾਲ ਪੰਜਾਬ ਵਿਚ ਕਾਂਗਰਸ ਦੀ ਟੀਮ ਤਿਆਰ ਕੀਤੀ ਹੈ, ਜਿਸ ਦੀ ਅਗਵਾਈ ਰਾਜਾ ਵੜਿੰਗ ਕਰ ਰਹੇ ਹਨ।

Recommended