• 3 years ago
ਸਿਨੇਮਾਘਰਾਂ ਵਿਚ ਜਲਦ ਆ ਰਹੀ ਫਿਲਮ ਨੀਂ ਮੈਂ ਸੱਸ ਕੁੱਟਣੀ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਵਿਚਕਾਰ ਏਬੀਪੀ ਸਾਂਝਾ ਵੱਲੋਂ ਫਿਲਮ ਦੀ ਸਟਾਰਕਾਸਟ 'ਚੋਂ ਮਹਿਤਾਬ ਵਿਰਕ ਤੇ ਤਨਵੀ ਨਾਲ ਗੱਲਬਾਤ ਕੀਤੀ ਗਈ। ਮਹਿਤਾਬ ਤੇ ਤਨਵੀ ਵੱਲੋਂ ਫਿਲਮ ਬਾਰੇ ਕੁਝ ਖਾਸ ਗੱਲਾਂ ਦੱਸੀਆਂ ਗਈਆਂ ਹਨ ਤੇ ਨਾਲ ਹੀ ਮਹਿਤਾਬ ਵੱਲੋਂ ਆਪਣੇ ਵਿਆਹ ਨੂੰ ਲੈ ਕੇ ਵੀ ਜਵਾਬ ਦਿੱਤਾ ਗਿਆ ਹੈ।

Category

🗞
News

Recommended