Mohali Blast ਨੇ ਵਧਾਇਆ ਪੰਜਾਬ ਪ੍ਰਸ਼ਾਸਨ ਦਾ ਪਾਰਾ; ਸਰਹੱਦ ਪਾਰ ਜੁੜੀਆਂ ਤਾਰਾਂ

  • 2 years ago
ਪੰਜਾਬ ਦੇ ਮੋਹਾਲੀ ਵਿਖੇ ਹੋਏ ਹਮਲੇ ਤੋਂ ਬਾਅਦ ਪੰਜਾਬ ਦੇ ਪ੍ਰਸ਼ਾਸਨ ਨੇ ਸਰਗਰਮੀਆਂ ਵਧਾ ਦਿੱਤੀਆਂ ਹਨ। ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਹਮਲੇ ਦੀਆਂ ਤਾਰਾਂ ਪਾਕਿਸਤਾਨ ਨਾਲ ਜੁੜੀਆਂ ਹੋਈਆਂ ਹਨ।

Recommended