IND vs ENG: ਲਾਰਡਸ 'ਚ ਖੇਡੇ ਗਏ ਦੂਜੇ ਵਨਡੇ 'ਚ Team India ਦੀ ਕਰਾਰੀ ਹਾਰ, ਹੁਣ ਸੀਰੀਜ਼ 1-1 ਨਾਲ ਬਰਾਬਰ

  • 2 years ago
India vs England 2nd ODI: ਰੀਸ ਟੋਪਲੇ ਇੰਗਲੈਂਡ ਦੀ ਇਸ ਜਿੱਤ ਦੇ ਹੀਰੋ ਸਨ। ਉਸ ਨੇ ਆਪਣੇ 9.5 ਓਵਰਾਂ 'ਚ ਸਿਰਫ 24 ਦੌੜਾਂ ਦੇ ਕੇ 6 ਵਿਕਟਾਂ ਲਈਆਂ। ਲਾਰਡਸ 'ਚ ਕਿਸੇ ਇੰਗਲਿਸ਼ ਗੇਂਦਬਾਜ਼ ਦਾ ਇਹ ਸਰਵੋਤਮ ਪ੍ਰਦਰਸ਼ਨ ਹੈ।