Bahubali Thali ਦੇ 30 ਤੋਂ ਜ਼ਿਆਦਾ ਪਕਵਾਨ, ਕਰ ਦੇਣਗੇ ਹੈਰਾਨ, ਵੇਖੋ ਕੀ ਕੁਝ ਖਾਸ

  • 2 years ago
ਲੋਕਾਂ ਦੇ ਇਸ ਖਾਣ-ਪੀਣ ਦੇ ਸ਼ੌਕ ਕਾਰਨ ਇੱਥੇ ਵੱਖ-ਵੱਖ ਤਰ੍ਹਾਂ ਦੇ ਪਕਵਾਨ ਪਰੋਸੇ ਜਾਂਦੇ ਹਨ। ਭਾਵੇਂ ਅੱਜ-ਕੱਲ੍ਹ ਪੀਜ਼ਾ-ਬਰਗਰ ਵਰਗੀਆਂ ਚੀਜ਼ਾਂ ਨੇ ਭਾਰਤ 'ਚ ਥਾਂ ਬਣਾ ਲਈ ਹੈ ਪਰ ਲੋਕ ਅਜੇ ਵੀ 'ਭਾਰਤੀ ਖਾਣੇ' ਨੂੰ ਪਸੰਦ ਕਰਦੇ ਹਨ।

Category

🗞
News

Recommended