ਜੱਗੂ ਭਗਵਾਨਪੁਰੀਆ ਦੇ ਕਰੀਬੀ "ਰਣਜੀਤ" ਦੀ ਭਾਲ 'ਚ ਪੁਲਿਸ | Oneindia Punjabi

  • 2 years ago
ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਇਕ ਹੋਰ ਨਾਮ ਸਾਹਮਣੇ ਆਇਆ ਹੈ, ਰਣਜੀਤ ਜਿਹੜਾ ਕੇ ਜੱਗੂ ਭਗਵਾਨਪੁਰੀਆ ਦਾ ਕਰੀਬੀ ਹੈ I ਰਣਜੀਤ ਤਰਨਤਾਰਨ ਇਲਾਕੇ ਦਾ ਰਹਿਣ ਵਾਲਾ ਹੈ I ਦੱਸਦੇਈਏ ਕਿ ਸਤਬੀਰ ਆਪਣੀ ਫਾਰਚੂਨਰ ਰਾਹੀਂ ਰਣਜੀਤ ਤੇ ਉਸ ਨਾਲ ਦੋ ਹੋਰ ਗੈਂਗਸਟਰਾਂ ਨੂੰ ਸੰਦੀਪ ਕਾਹਲੋਂ ਦੇ ਕਹਿਣ ਤੇ ਬਠਿੰਡੇ ਛੱਡਿਆ ਗਿਆ ਸੀ I ਸਤਬੀਰ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਦਾ ਸੀ I ਰਣਜੀਤ ਤੋਂ ਇਲਾਵਾ ਮਨੀ ਰਈਆ ਅਤੇ ਮਨਦੀਪ ਤੂਫ਼ਾਨ ਦੀ ਪੰਜਾਬ ਪੁਲਿਸ ਵੱਲੋਂ ਤਲਾਸ਼ ਜਾਰੀ ਹੈ I

#sidhumoosewala #goldybrar #jaggubhagwanpuriya

Recommended