ਮਜੀਠੀਆ ਦੀ ਜ਼ਮਾਨਤ ਤੇ ਭਾਵੁਕ ਹੋਈ ਹਰਸਿਮਰਤ ਬਾਦਲ, ਰੱਖੜੀ ਮੈਂ ਬਿਕਰਮ ਦੇ ਘਰ ਜਾ ਕੇ ਹੀ ਬੰਨਾਂਗੀ | OneIndia Punjabi

  • 2 years ago
ਪੰਜ ਮਹੀਨੇ ਤੋਂ ਵੱਧ ਜੇਲ੍ਹ ਵਿੱਚ ਬੰਦ ਬਿਕਰਮ ਸਿੰਘ ਮਜੀਠੀਆ ਦੀ ਅੱਜ ਜ਼ਮਾਨਤ ਤੋਂ ਬਾਅਦ ਭਾਵੁਕ ਹੋਏ ਹਰਸਿਮਰਤ ਬਾਦਲ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਬੀਬੀ ਬਾਦਲ ਨੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰਾ ਭਰਾ ਜੇਲ੍ਹ 'ਚੋ ਬਾਹਰ ਆ ਗਿਆ ਅਤੇ ਮੈਂ ਹਰ ਸਾਲ ਵਾਂਗ ਆਪਣੇ ਭਰਾ ਨੂੰ ਰੱਖੜੀ ਉਨ੍ਹਾਂ ਦੇ ਘਰ ਜਾ ਕੇ ਹੀ ਬੰਨਾਂਗੀ । #harsimratbadal #bikrammajitiya #rakhi

Recommended