ਸ਼ਰਾਬ ਅਤੇ ਮਇੰਨਿੰਗ ਘੁਟਾਲੇ ਤੋਂ ਬਾਅਦ ਹੁਣ ਫੌਜਾ ਸਿੰਘ ਨੇ ਫਸਾਈ ਆਪ ਸਰਕਾਰ | OneIndia Punjabi

  • 2 years ago
ਫੌਜਾ ਸਿੰਘ ਸਰਾਰੀ ਦੀ ਵਾਇਰਲ ਹੋ ਰਹੀ ਆਡੀਓ ਹੁਣ ਵਿਰੋਧੀ ਪਾਰਟੀਆਂ ਲਈ ਬਹੁਤ ਵੱਡਾ ਮੁੱਦਾ ਬਣਦੀ ਜਾ ਰਹੀ ਹੈ। ਅਕਾਲੀ ਦਲ ਦੇ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਨੂੰ ਘੇਰਦਿਆਂ ਕਿਹਾ, ਕਿ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਸਭ ਤੋਂ ਇਮਾਨਦਾਰ ਪਾਰਟੀ ਦੱਸਦੀ ਹੈ। ਪਾਰਟੀ ਦੇ ਵਿਧਾਇਕ ਸ਼ਰੇਆਮ ਰਿਸ਼ਵਤਾਂ ਮੰਗ ਰਹੇ ਨੇ। ਉਹਨਾਂ ਫੌਜਾ ਸਿੰਘ ਸਰਾਰੀ 'ਤੇ ਬੋਲਦਿਆਂ ਕਿਹਾ ਕਿ ਭਗਵੰਤ ਮਾਨ ਨੂੰ ਇਸ ਕੇਸ ਦੀ CBI ਜਾਂਚ ਕਰਾਉਣੀ ਚਾਹੀਦੀ ਹੈ।

Recommended