ਕਬਜ਼ੇ ਹੇਠ 26300 ਏਕੜ ਜ਼ਮੀਨ ਦੀ ਹੋਈ ਪਛਾਣ | OneIndia Punjabi

  • 2 years ago
ਨਾਜਾਇਜ਼ ਕਬਜ਼ੇ ਛਡਾਉਣ ਦਾ ਦੂਜਾ ਪੜਾਅ ਛੇਤੀ ਹੀ ਸ਼ੁਰੂ ਕੀਤਾ ਜਾਵੇਗਾ ਪਹਿਲੇ ਪੜਾਅ ਵਿੱਚ ਪੰਜਾਬ ਸਰਕਾਰ ਨੇ 9126 ਏਕੜ ਜ਼ਮੀਨ ਛੁਡਾਈ ਸਰਕਾਰ ਨੇ ਕਬਜ਼ੇ ਹੇਠ 26300 ਏਕੜ ਹੋਰ ਜ਼ਮੀਨ ਦੀ ਪਛਾਣ ਕੀਤੀ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਨਾਜਾਇਜ਼ ਕਬਜ਼ੇ ਛਡਾਉਣ ਦਾ ਦੂਜਾ ਪੜਾਅ ਸ਼ੁਰੂ ਕੀਤਾ ਜਾਵੇਗਾ।

Recommended