ਵਿੱਕੀ ਥਾਮਸ ਨੇ ਅੰਮ੍ਰਿਤਪਾਲ ਸਿੰਘ ਨੂੰ ਦਿੱਤੀ ਚੇਤਾਵਨੀ | OneIndia Punjabi

  • 2 years ago
ਅੰਮ੍ਰਿਤ ਪਾਲ ਸਿੰਘ ਵਲੋਂ ਯੀਸ਼ੂ ਮਸੀਹ ਤੇ ਕੀਤੀ ਟਿੱਪਣੀ ਤੋਂ ਬਾਅਦ ਮਾਹੌਲ ਭੱਖ ਗਿਆ ਹੈ। ਇਸਾਈ ਭਾਈਚਾਰਾ ਸੋਸ਼ਲ ਮੀਡੀਆ ਤੇ ਅੰਮ੍ਰਿਤ ਪਾਲ ਸਿੰਘ ਖਿਲਾਫ ਟਿੱਪਣੀਆਂ ਕਰ ਰਿਹਾ ਹੈ। ਇਕ ਵੀਡੀਓ ਬਣਾ ਵਿੱਕੀ ਥਾਮਸ ਨੇ ਅੰਮ੍ਰਿਤ ਪਾਲ ਨੂੰ ਦਿੱਤੀ ਚੇਤਾਵਨੀ ਦਿਤੀ ਹੈ, ਕਿ ਉਹ ਯੀਸ਼ੂ ਮਸੀਹ ਖਿਲਾਫ ਟਿੱਪਣੀਆਂ ਕਰਨੀਆਂ ਬੰਦ ਕਰ ਦੇਵੇ।

Recommended