ਰਵਨੀਤ ਬਿੱਟੂ ਸਿਰਫ਼ ਅੱਤਵਾਦੀਆਂ ਦਾ ਫੋਨ ਚੁੱਕਦਾ ਹੈ : ਅਸ਼ੋਕ ਪਰਾਸ਼ਰ | OneIndia Punjabi

  • 2 years ago
ਆਮ ਆਦਮੀ ਪਾਰਟੀ ਦੇ ਲੁਧਿਆਣਾ ਕੇਂਦਰੀ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਐਮਪੀ ਰਵਨੀਤ ਬਿੱਟੂ 'ਤੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਰਵਨੀਤ ਬਿੱਟੂ ਨੇ 10 ਸਾਲ ਕਿਸੇ ਕਾਂਗਰਸੀ ਵਰਕਰ ਦਾ ਫ਼ੋਨ ਨਹੀਂ ਚੁੱਕਿਆ ਤੇ ਹੁਣ ਰਵਨੀਤ ਬਿੱਟੂ ਅੱਤਵਾਦੀਆਂ ਦਾ ਹਰ ਫੋਨ ਚੁੱਕਦਾ ਹੈ।

Recommended