ਸਕੂਲ 'ਚ ਸ਼ਰਾਰਤੀ ਬੱਚੇ ਕਾਰਨ ਗਈ ਵਿਦਿਆਰਥਣ ਦੀ ਅੱਖ ਦੀ ਰੋਸ਼ਨੀ | OneIndia Punjabi

  • 2 years ago
ਮਾਂ-ਪਿਓ ਬੱਚਿਆਂ ਨੂੰ ਸਕੂਲ ਤਾਂ ਇਸ ਕਰਕੇ ਭੇਜਦੇ ਨੇ ਕਿ ਬੱਚਿਆਂ ਦਾ ਭਿਵਿਖ ਰੋਸ਼ਨ ਹੋਵੇ ਪਰ ਉਹ ਮਾਂ-ਪਿਓ ਤੇ ਕਿ ਬੀਤਦੀ ਹੋਵੇਗੀ ਜਿਨ੍ਹਾਂ ਦੇ ਬੱਚੇ ਦਾ ਸਕੂਲ ਨੇ ਭਿਵਿੱਖ ਤਾਂ ਕਿ ਰੋਸ਼ਨ ਕਰਨਾ ਸੀ, ਅੱਖਾਂ ਦੀ ਰੋਸ਼ਨ ਵੀ ਲੈ ਲਈ। ਲੁਧਿਆਣਾ ਦੇ ਡੀ.ਏ.ਵੀ ਪਬਲਿਕ ਸਕੂਲ ਵਿੱਚ ਪਹਿਲੀ ਜਮਾਤ ਦੀ ਵਿਦਿਆਰਥਣ ਸ਼ਨਾਇਆ ਦੀ ਅੱਖ 'ਚ ਇੱਕ ਸਹਿਪਾਠੀ ਵੱਲੋਂ ਮਾਰੀ ਗਈ ਪੈਨਸਿਲ ਨਾਲ ਅੱਖ ਦੀ ਰੌਸ਼ਨੀ ਚਲੀ ਗਈ |

Recommended