1993 ਦੇ ਪੁਲਿਸ ਮੁਕਾਬਲੇ ਨੂੰ ਮੁਹਾਲੀ ਕੋਰਟ ਨੇ ਕੀਤਾ ਫਰਜ਼ੀ ਕਰਾਰ | OneIndia Punjabi

  • 2 years ago
ਸੀ.ਬੀ.ਆਈ, ਦੀ ਅਦਾਲਤ ਨੇ ਤਰਨ ਤਾਰਨ ਦੇ 29 ਸਾਲ ਪੁਰਾਣੇ ਪੁਲਿਸ ਮੁਕਾਬਲੇ ਦਾ ਫੈਸਲਾ ਸੁਣਾਇਆ ਹੈ। ਜਿਸ ਵਿੱਚ ਹਰਬੰਸ ਸਿੰਘ ਵਾਸੀ ਪਿੰਡ ਉਬੋਕੇ ਤਹਿਸੀਲ ਪੱਟੀ ਜਿਲ੍ਹਾ ਤਰਨ ਤਾਰਨ ਅਤੇ ਇੱਕ ਹੋਰ ਅਣਪਛਾਤੇ ਖਾੜਕੂ ਨੂੰ ਪੁਲਿਸ ਦੀ ਗੋਲੀਬਾਰੀ ਦੌਰਾਨ ਮਾਰਿਆ ਗਿਆ ਸੀ |

Recommended