ਰੋਜ਼ੀ-ਰੋਟੀ ਲਈ ਗੁਰਸਿੱਖ ਨੌਜਵਾਨ ਗਿਆ ਸੀ ਵਿਦੇਸ਼ 5 ਦਿਨ ਬਾਅਦ ਹੀ ਹੋਈ ਮੌਤ | OneIndia Punjabi

  • 2 years ago
ਇੱਕ ਮੰਦਭਾਗੀ ਘਟਨਾ ਫਤਿਹਗੜ੍ਹ ਸਾਹਿਬ ਤੋਂ ਸਾਹਮਣੇ ਆਈ ਹੈ। ਫਤਿਹਗੜ੍ਹ ਸਾਹਿਬ ਦਾ ਗੁਰਸਿੱਖ ਨੌਜਵਾਨ ਗੁਰਪ੍ਰੀਤ ਸਿੰਘ ਜੋ ਕਿ ਰੋਜ਼ੀ-ਰੋਟੀ ਕਮਾਉਣ ਲਈ 11 ਅਕਤੂਬਰ ਨੂੰ ਦੁਬਈ ਗਿਆ ਸੀ ,ਪਰ ਗੁਰਪ੍ਰੀਤ ਦੀ 17 ਅਕਤੂਬਰ ਯਾਨੀ 5 ਦਿਨ ਬਾਅਦ ਹੀ ਮੌਤ ਹੋ ਗਈ।

Recommended