ਸਿਲੰਡਰ 'ਚੋਂ ਗੈਸ ਲੀਕ ਹੋਣ ਕਾਰਨ ਘਰ 'ਚ ਲੱਗੀ ਅੱਗ | OneIndia Punjabi

  • 2 years ago
ਸਿਲੰਡਰ 'ਚੋ ਗੈਸ ਲੀਕ ਹੋਣ ਕਰਕੇ ਪਰਿਵਾਰ ਦੇ ਤਿੰਨ ਜੀਅ ਅੱਗ ਵਿੱਚ ਬੁਰੀ ਤਰ੍ਹਾਂ ਝੁਲਸੇ । ਮਾਮਲਾ ਫਾਜ਼ਿਲਕਾ ਦੀ ਟੀਚਰ ਕਾਲੋਨੀ ਦਾ ਹੈ । ਜਿੱਥੇ ਇੱਕ ਘਰ ਵਿੱਚ ਸਿਲੰਡਰ 'ਚੋ ਗੈਸ ਲੀਕ ਹੋਣ ਕਰਕੇ 2 ਮਹਿਲਾਵਾਂ ਸਮੇਤ 1 ਵਿਅਕਤੀ ਬੁਰੀ ਤਰ੍ਹਾਂ ਝੁਲਸ ਗਏ ਹਨ ।

Recommended