ਆਤਿਸ਼ਬਾਜੀ ਡਿੱਗਣ ਕਰਕੇ ਬਟਾਲਾ ਦੀ ਕਬਾੜ ਫੈਕਟਰੀ 'ਚ ਲੱਗੀ ਭਿਆਨਕ ਅੱਗ | OneIndia Punjabi

  • 2 years ago
ਬਟਾਲਾ ਵਿੱਚ ਆਤਿਸ਼ਬਾਜੀ ਡਿੱਗਣ ਕਰਕੇ ਪ੍ਲਾਸ੍ਟਿਕ ਦੀ ਫੈਕਟਰੀ 'ਚ ਲੱਗੀ ਭਿਆਨਕ ਅੱਗ। ਮਾਮਲਾ ਬਟਾਲਾ ਦੇ ਇੰਡਸਟਰੀਅਲ ਏਰੀਆ ਦੀ ਚੱਠਾ ਕਾਲੋਨੀ ਦਾ ਹੈ।

Recommended