AmritPal Singh ਦਾ Gurdas Mann 'ਤੇ ਨਿਸ਼ਾਨਾ, "ਘਰ ਦੀ ਸ਼ਰਾਬ" ਗੀਤ ਪੰਜਾਬ ਦਾ ਸੱਭਿਆਚਾਰ ਨਹੀਂ | OneIndia Punjabi

  • 2 years ago
ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਨੇ ਗੁਰਦਾਸ ਮਾਨ ਤੇ ਨਿਸ਼ਾਨਾ ਵਿੰਨਿਆਂ ਏ।ਆਪਣੀ ਯਾਤਰਾ ਦੇ ਪੰਜਵੇਂ ਦਿਨ ਬਾਬਾ ਬਕਾਲਾ ਸਾਹਿਬ ਪੁੱਜੇ ਅਮ੍ਰਿਤਪਾਲ ਸਿੰਘ ਨੇ ਕਿਹਾ ਹੈ ਕਿ ਘਰ ਦੀ ਸ਼ਰਾਬ ਗੀਤ ਪੰਜਾਬ ਦਾ ਸੱਭਿਅਚਾਰ ਨਹੀਂ ਹੈ।

Recommended