ਕੈਨੇਡਾ ਪੁੱਜਾ ਢਾਡੀਆਂ ਦਾ ਜੱਥਾ ਹੋਇਆ ਅੰਡਰ ਗਰਾਉਂਡ | Canada News | OneIndia Punjabi

  • 2 years ago
ਪੰਜਾਬ ਤੋਂ ਕੈਨੇਡਾ ਪੁੱਜਾ ਢਾਡੀਆਂ ਦਾ ਇਕ ਜੱਥਾ ਕੈਨੇਡਾ ਪਹੁੰਚ ਅੰਡਰ ਗਰਾਉਂਡ ਹੋ ਗਿਆ ਹੈ । ਪੰਜਾਬ ਤੋਂ ਜਸਵਿੰਦਰ ਸਿੰਘ ਸ਼ਾਂਤ ਨਕੋਦਰ ਵਾਲਿਆਂ ਦਾ ਢਾਡੀ ਜਥਾ ਵਿਕਟੋਰੀਆ ਦੇ ਗੁਰਦੁਆਰਾ ਸਾਹਿਬ ਦੀ ਸਪਾਂਸਰਸ਼ਿਪ 'ਤੇ ਕੈਨੇਡਾ ਆਇਆ ਹੋਇਆ ਸੀ । ਜਿਸ ਦੇ 3 ਢਾਡੀ ਕੈਲਗਰੀ ਆਉਣ ਉਪਰੰਤ ਆਪਣੇ ਸਾਥੀ ਨੂੰ ਬਿਨਾਂ ਦੱਸੇ ਕਥਿਤ ਤੌਰ 'ਤੇ ਫ਼ਰਾਰ ਹੋ ਗਏ ।
.
A batch of Dhadis reached Canada and went underground.
.
.
.
#canadanews #punjabnews #punjab

Recommended