ਮੰਦਰ ਜਾ ਰਹੇ ਪਰਿਵਾਰ 'ਤੇ ਟੁੱਟਿਆ ਕਹਿਰ ਦੇਖਦਿਆ-ਦੇਖਦਿਆਂ ਨਹਿਰ 'ਚ ਡੁੱਬ ਗਿਆ ਪਰਿਵਾਰ | OneIndia Punjabi

  • last year
ਨੰਗਲ 'ਚ ਦਰਦਨਾਕ ਹਾਦਸੇ ਦੇ ਦੌਰਾਨ ਇਕ ਆਈ ਟਵੰਟੀ ਕਾਰ ਭਾਖੜਾ ਨਹਿਰ ਵਿੱਚ ਡਿੱਗ ਗਈ, ਜਿਸ ਵਿੱਚ ਇੱਕੋ ਪਰਿਵਾਰ ਦੇ 4 ਮੈਂਬਰ ਘਰ ਦੇ ਕੋਲ ਹੀ ਬਣੇ ਮੰਦਰ ਵਿੱਚ ਮੱਥਾ ਟੇਕਣ ਜਾ ਰਹੇ ਸਨ ।
.
The family drowned in the canal.They Were going to the temple.
.
.
.
#bhakradam #punjabnews #bhakra

Recommended