ਪਤੀ 3 ਦਿਨ ਤੋਂ ਆਪਣੀ ਮ੍ਰਿਤਕ ਪਤਨੀ ਨਾਲ ਰਹਿ ਰਿਹਾ ਸੀ | Moga News | OneIndia Punjabi

  • last year
ਮਾਮਲਾ ਮੋਗਾ ਦੇ ਪਹਾੜੀ ਚੌਂਕ ਦਾ ਹੈ, ਜਿੱਥੇ ਰੋਹਿਤ ਸ਼ਰਮਾ ਨਾਮਕ ਵਿਅਕਤੀ ਦੇ ਘਰੋਂ ਉਸਦੀ ਪਤਨੀ ਦੀ ਲਾਸ਼ ਮਿਲੀ ਹੈ | ਰੋਹਿਤ ਤਿੰਨ ਦਿਨਾਂ ਤੋਂ ਲਾਸ਼ ਨਾਲ ਰਹਿ ਰਿਹਾ ਸੀ । ਇਸ ਦੌਰਾਨ ਕਿਸੇ ਨੇ ਵੀ ਉਸ ਦੇ ਘਰ ਦਾ ਦਰਵਾਜ਼ਾ ਖੁੱਲ੍ਹਾ ਨਹੀਂ ਦੇਖਿਆ ।
.
The husband was living with his deceased wife for 3 days.
.
.
.
#punjabnews #moganews #moga

Recommended