ਬਲਕੌਰ ਸਿੰਘ ਨੂੰ ਮਿਲੀ ਮਸ਼ਹੂਰ ਡਾਂਸਰ Tanu Brar ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਤਸਵੀਰਾਂ | OneIndia Punjabi

  • last year
ਮਸ਼ਹੂਰ ਡਾਂਸਰ ਤੰਨੂੰ ਬਰਾੜ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਮਿਲੀ ਹੈ | ਤੰਨੂੰ ਬਰਾੜ ਨੇ ਆਪਣੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਸਾਂਝੀ ਕਰਦਿਆਂ ਲਿਖਿਆ ਧੰਨਵਾਦ ਵਾਹਿਗੁਰੂ ਮੈਨੂੰ ਬਲਕੌਰ ਸਿੰਘ ਨਾਲ ਮਿਲਣ ਦਾ ਮੌਕਾ ਦੇਣ ਲਈ |
.
famous dancer Tanu Brar met Sidhu's father Balkaur Singh shared pictures on social media.
.
.
.
#punjabnews #punjab #balkaursingh

Recommended