ਕੈਮਰੇ ਸਾਹਮਣੇ ਆਈ ਕੁੜੀ ਨੇ ਦੱਸਿਆ ਕਿਉਂ ਕੀਤਾ ਮੇਜਰ ਸਿੰਘ ਦਾ ਕਤ+ਲ | Tarn Taran Mur+der | OneIndia Punjabi

  • last year
ਕਾਂਗਰਸੀ ਆਗੂ ਅਤੇ ਪੱਟੀ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਮੇਜਰ ਸਿੰਘ ਧਾਲੀਵਾਲ ਦਾ ਸੋਮਵਾਰ ਨੂੰ ਤਰਨਤਾਰਨ ਦੇ ਪਿੰਡ ਸੰਗਵਾ ਵਿਖੇ ਸਥਿਤ ਮੈਰਿਜ ਪੈਲੇਸ ਵਿੱਚ ਇੱਕ ਔਰਤ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਪੁਲਿਸ ਨੇ ਦੋਸ਼ੀ ਔਰਤ ਅਮਨ ਨੂੰ ਕਾਬੂ ਕਰ ਲਿਆ ਹੈ ।
.
The girl who came in front of the camera told why she kil+led Major Singh.
.
.
.
#majorsingh #punjabnews #tarntarannews

Recommended