Jyoti Nooran ਦੇ Driver ਨੇ ਜ਼ਖਮੀ ਕੀਤਾ ਮੁੰਡਾ, ਪੀੜਤ ਆ ਗਿਆ ਕੈਮਰੇ ਅੱਗੇ, ਦੱਸੀ ਹੱਡ ਬੀਤੀ |OneIndia Punjabi

  • last year
ਨੂਰਾਂ sisters ਜੋ ਕਿ ਹੁਣ ਅਲਗ ਹੋ ਚੁੱਕੀਆਂ ਹਨ ਤੇ ਅਕਸਰ ਹੀ ਇੱਕ ਦੂਜੇ 'ਤੇ ਨਿਸ਼ਾਨਾ ਵਿਨ੍ਹਦੀਆਂ ਨਜ਼ਰ ਆਉਂਦੀਆਂ ਹਨ ਪਰ ਇਸ ਵਾਰ ਜਯੋਤੀ ਨੂਰਾਂ ਇੱਕ ਵੱਖਰੇ ਮਾਮਲੇ ਕਰਕੇ ਸੁਰਖੀਆਂ 'ਚ ਹੈ | ਜਯੋਤੀ ਨੂਰਾਂ ਤੇ ਉਸਦੇ ਡਰਾਈਵਰ 'ਤੇ ਇੱਕ ਜੋੜੇ ਵਲੋਂ ਹਮਲਾ ਕਰਨ ਦੇ ਇਲਜ਼ਾਮ ਲਗਾਏ ਗਏ ਹਨ | ਇਸ ਘਟਨਾ ਦੀ CCTV ਵੀ ਸਾਹਮਣੇ ਆਈ ਹੈ|
.
Jyoti Nooran's driver injured the boy, the victim came in front of the camera, said the bone passed.
.
.
.
#NooranSistersFight #NooranSisters #jyotinooran

Recommended