ਮੁੜ ਮੌਸਮ 'ਚ ਆਵੇਗਾ ਬਦਲਾਅ, ਮੌਸਮ ਵਿਭਾਗ ਨੇ ਕਰ 'ਤਾ ਵੱਡਾ ਐਲਾਨ, ਜਾਣੋਂ ਮੌਸਮ ਦੀ Update |OneIndia Punjabi

  • last year
48 ਘੰਟਿਆਂ 'ਚ ਪੰਜਾਬ ਦਾ ਮੌਸਮ ਬਦਲਣ ਜਾ ਰਿਹਾ | ਕਈ ਇਲਾਕਿਆਂ 'ਚ ਛਾਏ ਰਹਿਣਗੇ ਬਦਲ ਤੇ ਕਈਆਂ 'ਚ ਨਿਕੇਲਗੀ ਧੁੱਪ | ਪਿਛਲੇ ਦਿਨੀਂ ਮੀਂਹ ਪੈਣ ਕਾਰਨ ਪਾਰਾ ਡਿਗਿਆ ਹੈ ਤੇ ਲੋਕਾਂ ਨੂੰ ਕੜਕਦੀ ਗਰਮੀ ਤੋਂ ਭਾਵੇਂ ਰਾਹਤ ਮਿਲੀ ਹੈ ਪਰ ਹੁੰਮਸ ਅਜੇ ਵੀ ਬਰਕਰਾਰ ਹੈ। ਮੌਸਮ ਵਿਭਾਗ ਮੁਤਾਬਕ 2 ਜੁਲਾਈ ਤੱਕ ਪੰਜਾਬ ਦੇ ਕਈ ਇਲਾਕਿਆਂ ’ਚ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਿਕ ਦੁਆਬੇ 'ਚ ਅੱਜ ਬੱਦਲ ਛਾਏ ਰਹਿਣਗੇ | ਦੱਸ ਦਈਏ ਇੱਕ ਸਿਸਟਮ ਪੰਜਾਬ 'ਚ ਅੱਜ ਦਾਖਿਲ ਹੋਵੇਗਾ, ਜਿਸ ਦਾ ਅਸਰ ਪੰਜਾਬ 'ਚ ਰਾਤ ਵੇਲੇ ਦੇਖਣ ਨੂੰ ਮਿਲੇਗਾ | ਮੌਸਮ ਵਿਭਾਗ ਨੇ ਅੱਜ ਜ਼ਿਆਦਾਤਰ ਇਲਾਕਿਆਂ 'ਚ ਤਾਪਮਾਨ 30 ਡਿਗਰੀ ਸੈਲਸੀਅਸ ਰਹਿਣ ਦੀ ਗੱਲ ਕਹੀ ਹੈ |
.
There will be a change in the weather again, the weather department has made a big announcement, know the weather update.
.
.
.
#punjabnews #weathernews #punjabweather

Recommended