Raghav Chadha ਤੇ Bollywood ਅਦਾਕਾਰਾ Parineeti Chopra ਸ਼੍ਰੀ ਦਰਬਾਰ ਸਾਹਿਬ ਹੋਏ ਨੱਤਮਸਤਕ |OneIndia Punjabi

  • last year
ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਡਾ ਅਤੇ ਉਨ੍ਹਾਂ ਦੀ ਮੰਗੇਤਰ ਬਾਲੀਵੁੱਡ ਅਦਾਕਾਰ ਪਰਨੀਤੀ ਚੋਪੜਾ ਅੱਜ ਸਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਪਹੁੰਚੇ| ਸਗਾਈ ਤੋਂ ਬਾਅਦ ਅੱਜ ਪਹਿਲੀ ਵਾਰ ਰਾਘਵ ਚੱਡਾ ਅਤੇ ਪਰਿਣੀਤੀ ਚੋਪੜਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਗੁਰੂਘਰ ਆਜ਼ਾਦ ਪ੍ਰਾਪਤ ਕੀਤਾ ਤੇ ਗੁਰੂਘਰ ਦੇ ਚਾਰੇ ਪਾਸੇ ਪ੍ਰਕਰਮਾ ਕਰੇ ਕੀਰਤਨ ਵੀ ਸਰਵਨ ਕੀਤਾ |
.
Raghav Chadha and Bollywood actress Parineeti Chopra paid obeisance at Sri Darbar Sahib.
.
.
.
#RaghavChadha #ParineetiChopra #punjabnews

Recommended