ਮੋਦੀ ਖ਼ਿਲਾਫ਼ ਬੈਂਗਲੁਰੂ 'ਚ ਇਕੱਠੇ ਹੋਏ ਵਿਰੋਧੀ, ਅਗਿਓਂ ਨਵੇਂ ਪ੍ਰਧਾਨ ਜਾਖੜ ਨੇ ਸਿਰੇ ਲਾ 'ਤੀ ਗੱਲ |OneIndia Punjabi

  • last year
ਬੈਂਗਲੁਰੂ 'ਚ ਹੋਇਆ ਵਿਰੋਧੀ ਧਿਰਾਂ ਦਾ ਜਮਾਵੜਾ | ਜੀ ਹਾਂ, ਪਟਨਾ ਤੋਂ ਬਾਅਦ ਬੈਂਗਲੁਰੂ 'ਚ ਕਾਂਗਰਸ ਸਮੇਤ 24 ਪਾਰਟੀਆਂ ਦੀ ਇਹ ਦੂਜੀ ਮੀਟਿੰਗ ਰੱਖੀ ਗਈ | ਜਿਸ 'ਚ ਦੱਸਿਆ ਜਾ ਰਿਹਾ ਹੈ ਕਿ 24 ਦੀਆਂ ਚੋਣਾਂ ਬਾਰੇ ਕੋਈ ਫਾਰਮੂਲਾ ਬਣਾਇਆ ਜਾ ਸਕਦਾ ਹੈ | ਇਸਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਸੀਟ ਸ਼ੇਅਰਿੰਗ ਬਾਰੇ ਵੀ ਗੱਲਬਾਤ ਸਿਆਸਤਦਾਨ ਕਰਨਗੇ | ਜਿਹੜੀਆਂ ਪਾਰਟੀਆਂ ਸਿਰਫ਼ ਇਕ-ਦੂਜੇ 'ਤੇ ਨਿਸ਼ਾਨੇ ਵਿਨ੍ਹਦੀਆਂ ਹਨ ਉਹਨਾਂ ਵਲੋਂ ਬੈਠ ਕੇ ਮੀਟਿੰਗ ਕੀਤੀ ਜਾਵੇਗੀ | ਆਪ ਸੁਪਰੀਮੋ ਕੇਜਰੀਵਾਲ, ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਮਾਨ, ਸੋਨੀਆ ਗਾਂਧੀ, ਰਾਹੁਲ ਗਾਂਧੀ, ਊਧਵ ਠਕਰੇ, ਅਖਿਲੇਸ਼, ਲਾਲੁ ਯਾਦਵ ਸਮੇਤ ਹੋਰ ਕਈ ਸਿਆਸਤਦਾਨ ਇਸ ਮੀਟਿੰਗ 'ਚ ਸ਼ਾਮਿਲ ਹੋਏ |
.
Opponents gathered in Bangalore against Modi, the new president Jakhar spoke to the end
.
.
.
#MallikarjunKharge #Congress #BengaluruNationalMeeting

Category

🗞
News

Recommended