ਹੜ੍ਹਾਂ ਕਾਰਣ ਪੰਜਾਬ 'ਚ ਹੋਈ ਤਬਾਹੀ ਤੇ ਮਾਨ ਸਾਬ ਨੇ ਕਰ 'ਤਾ ਐਲਾਨ, ਸੁਣੋ | Cm Bhagwant Mann |OneIndia Punjabi

  • last year
ਪੰਜਾਬ 'ਚ ਆਏ ਹੜ੍ਹਾਂ ਕਾਰਨ ਘਰ, ਜ਼ਮੀਨ, ਫਸਲਾਂ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਜਿਸ ਦਾ ਅੱਜ ਪੰਜਾਬ ਸਰਕਾਰ ਵਲੋਂ ਮੁਆਵਜ਼ਾ ਦਿੱਤਾ ਜਾਵੇਗਾ | ਦੱਸ ਦਈਏ ਕਿ ਮਾਨਸਾ, ਜਲੰਧਰ ਦੇ ਪਿੰਡਾਂ ਵਿੱਚ ਹਾਲੇ ਤੱਕ ਵੀ ਪਾਣੀ ਭਰਿਆ ਹੋਇਆ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਮੁਆਵਜ਼ਾ ਜਾਰੀ ਕੀਤਾ ਜਾਵੇ। ਇਹ ਰਾਸ਼ੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇਣਗੇ। ਇਸ ਦੇ ਲਈ ਮੁਆਵਜ਼ਾ ਦੋ ਗੇੜਾਂ 'ਚ ਵੰਡਿਆ ਜਾ ਸਕਦਾ ਹੈ।
.
Maan Saab made an announcement on the devastation in Punjab due to floods, listen.
.
.
.
#punjabnews #punjabfloods #heavyrain

Recommended