ਕਸੂਤਾ ਫਸਿਆ ਬਰਖਾਸਤ AIG ਰਾਜਜੀਤ, High Court ਨੇ ਨਹੀਂ ਕੀਤਾ ਰਹਿਮ, ਦਿੱਤਾ ਵੱਡਾ ਝਟਕਾ |OneIndia punjabi

  • last year
ਪੰਜਾਬ ਦੇ ਹਜ਼ਾਰਾਂ ਕਰੋੜ ਰੁਪਏ ਦੇ ਡਰੱਗ ਰੈਕੇਟ ਮਾਮਲੇ ਦੇ ਬਰਖਾਸਤ ਏਆਈਜੀ ਰਾਜਜੀਤ ਸਿੰਘ ਨੂੰ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਹਾਈਕੋਰਟ ਨੇ ਬਰਖਾਸਤ AIG ਰਾਜਜੀਤ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ | ਜਿਸ ਕਾਰਨ ਉਸ ਨੂੰ ਪੁਲਿਸ ਅੱਗੇ ਆਤਮ ਸਮਰਪਣ ਕਰਨਾ ਪਵੇਗਾ। ਪੰਜਾਬ ਪੁਲਿਸ ਸਮੇਤ ਵਿਜੀਲੈਂਸ ਟੀਮ ਪਹਿਲਾਂ ਹੀ ਰਾਜਜੀਤ ਦੀ ਭਾਲ ਕਰ ਰਹੀ ਹੈ | ਦੱਸ ਦਈਏ ਕਿ ਰਾਜਜੀਤ ਖਿਲਾਫ ਮਾਮਲਾ ਦਰਜ ਹੋਣ ਤੋਂ ਬਾਅਦ ਉਹ ਫਰਾਰ ਹੈ।
.
Trapped dismissed AIG Rajjit, High Court did not show mercy, gave a big blow.
.
.
.
#RajJitSingh #HighCourt #punjabnews

Recommended