ਗੁਜਰਾਂ ਦੀ 20 ਸਾਲ ਦੀ ਲੜਕੀ ਨੂੰ ਵਰਗਲਾ ਕੇ ਲੈ ਗਿਆ 60 ਸਾਲਾ ਵਿਅਕਤੀ |OneIndia Punjabi

  • last year
ਗੁੱਜ਼ਰ ਸਮੁਦਾਏ ਨਾਲ ਸਬੰਧਤ ਇੱਕ 20 ਸਾਲ ਦੀ ਲੜਕੀ ਨੂੰ 60 ਸਾਲਾਂ ਵਿਅਕਤੀ ਵੱਲੋਂ ਵਰਗਲਾ ਲਾ ਕੇ ਅਗਵਾ ਕਰ ਨਾਲ ਲੈ ਜਾਣ ਦੇ ਗੁੱਜਰ ਭਾਈਚਾਰ ਵਲੋਂ ਗੰਭੀਰ ਇਲਜ਼ਾਮ ਲਗਾਏ ਗਏ ਹਨ। ਇਸ ਸਬੰਧੀ ਐਸਐਸਪੀ ਗੁਰਦਾਸਪੁਰ ਨੂੰ ਮੰਗ ਪੱਤਰ ਦੇਣ ਆਏ ਗੁਜ਼ਰ ਸਮੂਦਾਇ ਦੇ ਲੋਕਾਂ ਨੇ ਦੱਸਿਆ ਕਿ ਉਹ ਦੀਨਾਨਗਰ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਦੀ ਇੱਕ 20 ਸਾਲ ਦੀ ਲੜਕੀ ਨੂੰ ਪਿੰਡ ਦੇ ਹੀ ਇੱਕ 60 ਸਾਲ ਦੇ ਵਿਅਕਤੀ ਵਲੋਂ ਵਰਗਲਾ ਕੇ ਅਗਵਾ ਕਰ ਲਿਆ ਗਿਆ ਹੈ।
.
A 60-year-old man kidnapped a 20-year-old girl from Gujran.
.
.
.
#punjabnews #kidnappingnews #punjab

Recommended