Book Store ਪਹੁੰਚ ਬਰਜਿੰਦਰ ਪਰਵਾਨਾ ਨੇ ਕਰ'ਤਾ ਹੰਗਾਮਾ, ਗੁਟਕਾ ਸਾਹਿਬ ਦੀ ਹੋਈ ਰਹੀ ਸੀ ਬੇਅਦਬੀ |OneIndia Punjabi

  • last year
ਬੂਕ ਸਟੋਰ 'ਤੇ ਗੁਟਕਾ ਸਾਹਿਬ ਦੀ ਹੋ ਰਹੀ ਸੀ ਬੇਅਦਬੀ, ਉਤੋਂ ਪਹੁੰਚ ਗਏ ਖਾਲਿਸਤਾਨੀ ਸਮਰੱਥਕ ਬਰਜਿੰਦਰ ਸਿੰਘ ਪਰਵਾਨਾ | ਮਾਮਲਾ ਰਾਜਪੁਰਾ ਦਾ ਹੈ, ਜਿੱਥੇ ਰਵੀ ਬੂਕ ਸਟੋਰ 'ਤੇ ਗੁਟਕਾ ਸਾਹਿਬ ਤੇ ਹਿੰਦੂ ਧਾਰਮਿਕ ਕਿਤਾਬਾਂ ਦੀ ਬੇਅਦਬੀ ਕੀਤੀ ਜਾ ਰਹੀ ਸੀ | ਉੱਥੇ ਹੀ ਪਹੁੰਚਦੇ ਸਾਰ ਹੀ ਖ਼ਾਲਿਸਤਾਨੀ ਸਮਰੱਥਕ ਬਰਜਿੰਦਰ ਸਿੰਘ ਪਰਵਾਨਾ ਨੇ ਹੰਗਾਮਾ ਸ਼ੁਰੂ ਕਰ ਦਿੱਤਾ | ਜਦੋਂ ਉਹਨਾਂ ਦੇਖਿਆ ਕਿ ਧਾਰਮਿਕ ਗ੍ਰੰਥਾਂ 'ਤੇ ਬਹੁਤ ਸਾਰੀ ਧੂੜ-ਮਿੱਟੀ ਪਈ ਹੋਈ ਸੀ | ਜਿਸ ਤੋਂ ਬਾਅਦ ਪਰਵਾਨਾ ਨੇ ਪੁਲਿਸ ਨੂੰ ਫੋਨ ਕਰ ਦੁਕਾਨਦਾਰ 'ਤੇ ਮਾਮਲਾ ਦਰਜ ਕਰਵਾ ਦਿੱਤਾ |
.
Arriving at the Book Store, Barjinder Parwana caused a ruckus, there was desecration of Gutka Sahib.
.
.
.
#barjinderparwana #khalistani #rajpuranews

Recommended