ਅਗਿਓਂ ਫ਼ਿਰੋਜ਼ ਖਾਨ ਵੀ ਹੋ ਗਿਆ ਸਿੱਧਾ, ਘਰਦਿਆਂ ਨੇ ਨਾਂ ਤਾਂ ਰੱਖ 'ਤਾ ਕਨ੍ਹਈਆ ਪਰ ਕੰਮ ਨਫ਼ਰਤ ਵਾਲੇ |OneIndia Punjabi

  • last year
ਹਾਲ ਹੀ ਵਿੱਚ ਭਜਨ ਗਾਇਕ ਮਿੱਤਲ ਨੇ ਇੱਕ ਬਿਆਨ ਦੌਰਾਨ ਕਿਹਾ ਕਿ ਪੰਜਾਬ ਵਿੱਚ ਸਾਰੇ ਖਾਨ ਹਨ, ਉਹ ਕੀ ਕਰਨਗੇ ਮਾਤਾ ਦਾ ਜਾਗਰਣ...ਇਹ ਜ਼ੁਬਾਨ ਤੋਂ ਰਾਮ-ਰਾਮ ਬੋਲਦੇ ਹਨ, ਪਰ ਅੰਦਰੋਂ ਨਹੀਂ... ਮਿੱਤਲ ਦੇ ਇਸ ਵਿਵਾਦਿਤ ਬਿਆਨ ਤੇ ਪੰਜਾਬੀ ਗਾਇਕ ਮਾਸਟਰ ਸਲੀਮ ਨੇ ਮੂੰਹ ਤੋੜ ਜਵਾਬ ਦਿੱਤਾ ਸੀ ਤੇ ਹੁਣ ਇਸ controversy 'ਚ ਫਿਰੋਜ਼ ਖਾਨ ਦੀ ਵੀ ਐਂਟਰੀ ਹੋ ਗਈ ਹੈ ਓਹਨਾ ਵਲੋਂ ਵੀ ਕਨ੍ਹਈਆ ਮਿੱਤਲ ਨੂੰ ਮੂੰਹ ਤੋੜ ਜਵਾਬ ਦਿੱਤਾ।
.
Later, Feroze Khan also became straight, the family did not keep the name, but the work was hated.
.
.
.
#ferozkhan #kanhiyamittal #punjabnews

Recommended