ਪੁਲਿਸ ਨੇ ਚੁੱਕਿਆ ਅਸ਼ਲੀਲ ਵੀਡੀਓ ਬਣਾਉਣ ਵਾਲੇ Producer Dxx,ਜੋਗੀ ਭਾਈਚਾਰੇ ਨੇ ਕਰਵਾਇਆ ਪਰਚਾ ਦਰਜ|Oneindia Punjabi

  • last year
ਜ਼ਿਲ੍ਹਾ ਬਰਨਾਲਾ ਦੇ ਪਿੰਡ ਕੋਟਦੁਨਾ ਦੇ ਡੀ. ਡਬਲ ਐਕਸ ਦੇ ਪੇਜ ’ਤੇ ਅਸ਼ਲੀਲ ਟੈਲੀ ਫ਼ਿਲਮਾਂ ਬਣਾ ਕੇ ਅਪਲੋਡ ਕਰਨ ਵਾਲੇ ਪ੍ਰੋਡਿਊਸਰ ਹਰਵਿੰਦਰ ਸਿੰਘ DXx ਪੁੱਤਰ ਬਲਵਿੰਦਰ ਸਿੰਘ ਗਿਰਫਤਾਰੀ ਹੋਈ ਹੈ...ਪੁਲਿਸ ਨੇ ਉਸਨੂੰ ਤੇ ਉਸਦੇ ਸਾਥੀਆਂ ਨੂੰ ਗਿਰਫ਼ਤਾਰ ਕੀਤਾ । ..ਪ੍ਰੋਡੂਸਰ dxx ਹਮੇਸ਼ਾ ਹੀ ਆਪਣੇ ਕੰਟੇਂਟ ਨੂੰ ਲੈ ਕੇ ਚਰਚਾ 'ਚ ਰਹਿੰਦਾ ਹੈ..ਉਸ ਦਾ ਵਿਰੋਧ ਵੀ ਹੁੰਦਾ ਪਰ ਉਹ ਬਿਨਾ ਕਿਸੇ ਦੀ ਪ੍ਰਵਾਹ ਦੇ ਆਪਣਾ ਕੰਟੇੰਟ ਅੱਪਲੋਡ ਕਰਦਾ ਰਹਿੰਦਾ ਪਰ ਹੁਣ ਉਹ ਆਪਣੇ ਨਵੇਂ ਕੰਟੇੰਟ ਕਾਰਣ ਮੁਸੀਬਤਾਂ 'ਚ ਘਿਰ ਗਿਆ ਤੇ ਪੁਲਿਸ ਹਿਰਾਸਤ 'ਚ ਉਸਨੋ ਲਿਆ ਗਿਆ..ਦਰਅਸਲ ਗਿਰਾਤਾਰੀ ਹੁਣ ਜਿਸ ਕਾਰਣ ਹੋਈ ਹੈ ਉਹ ਹੈ ਪ੍ਰੋਡੂਸਰ dxx ਦੀ ਨਵੀਂ ਸੀਰੀਜ਼ ਬਿਲੇ ਮਾਰ ਜੋਗੀ।
.
Police picked up Producer Dxx who made obscene video, Jogi community registered a leaflet.
.
.
.
#producerdxx #PunjabNews #producer

Recommended