Canada ਭੇਜਣ ਦੇ ਨਾਮ 'ਤੇ ਏਜੰਟ ਨੇ ਮਾਰੀ ਲੱਖਾਂ ਦੀ ਠੱਗੀ ਮਾਤਾ-ਪਿਤਾ ਦੀ ਹੋ ਚੁੱਕੀ ਮੌ+ਤ | OneIndia Punjabi

  • last year
ਵਿਦੇਸ਼ ਭੇਜਣ ਦੇ ਨਾਮ 'ਤੇ ਬੱਚਿਆਂ ਨਾਲ ਲਗਾਤਾਰ ਏਜੰਟਾਂ ਵਲੋਂ ਠੱਗੀ ਮਾਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ | ਹੁਣ ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣਾ ਆਇਆ ਹੈ | ਜਿੱਥੇ ਖਰੜ ਦੀ ਇਕ ਇਮੀਗ੍ਰੇਸ਼ ਕੰਪਨੀ ਨੇ ਵਿਦੇਸ਼ ਭੇਜਣ ਦੇ ਨਾਂਅ 'ਤੇ ਪਟਿਆਲਾ ਦੀ ਲੜਕੀ ਨਾਲ ਸਾਢੇ 9 ਲੱਖ ਦੀ ਠੱਗੀ ਕੀਤੀ ਹੈ ।
.
In the name of sending to Canada, the agent committed a fraud of lakhs.
.
.
.
#punjabnews #canadanews #immigrationfraud
~PR.182~

Recommended