Canadian MPs on India

  • 10 months ago
ਸਰੀ ਤੋਂ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ ਨੇ ਕੈਨੇਡੀਅਨ ਸੰਸਦ ਵਿੱਚ ਖੜ੍ਹ ਕੇ ਭਾਰਤੀ ਧੱਕੇਸ਼ਾਹੀ ਬਾਰੇ ਬੋਲਦਿਆਂ ਕਿਹਾ ਕਿ ਉਹ ਖੁਦ ਇਸਦਾ ਸ਼ਿਕਾਰ ਰਹੇ ਹਨ, ਜਦੋਂ ਸਿੱਖ ਨਸਲਕੁਸ਼ੀ ਬਾਰੇ ਬੋਲਣ ਕਰਕੇ ਭਾਰਤ ਨੇ ਉਨ੍ਹਾਂ ਦਾ ਵੀਜ਼ਾ ਬੰਦ ਕਰ ਦਿੱਤਾ। ਆਮ ਲੋਕਾਂ ਦੀ ਤਾਂ ਗੱਲ ਛੱਡੋ ਭਾਰਤ ਸਰਕਾਰ ਪਾਰਲੀਮੈਂਟ ਮੈਂਬਰਾਂ ਤੱਕ ਨੂੰ ਧਮਕਾਉਂਦੀ ਹੈ।

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
#IndianGovernment #SeniorCanadianDiplomat #NewDelhi #HighCommissioner #HardeepSinghNijhar #Murder #PunjabiNews
#JustinTrudeau #HardeepSinghNijjar #Canada #India #khalistan
every party has condemned foreign interference by India, yet one party is silent, does this mean that foreign interference only matters when it affects Conservative votes? Not when lives are at stake?
As Canadians, we are one people, with a common future. For the strength of our democracy and the unity of our people, we must close rank and stand against those who seek to undermine our fundamental freedoms
message to Canadians originally who were born in India, or your families:

Those who seek to undermine Canada’s sovereignty will do and say things, to delegitimize and undermine your existence as a Canadian…

Recommended