AP Dhillon ਨੇ Modi ਸਰਕਾਰ ਨੂੰ ਸੁਣਾ ਦਿੱਤੀ ਦਿਲ ਦੀ ਗੱਲ, 'ਕਲਾਕਾਰਾਂ ਨੂੰ ਮੋਹਰਾ ਬਣਾ ਇਸਤੇਮਾਲ ਕਰਦੇ' |

  • last year
ਸੋਸ਼ਲ ਮੀਡੀਆ 'ਤੇ ਭਾਰਤ ਦਾ ਵਿਵਾਦਤ ਨਕਸ਼ਾ ਸਾਂਝਾ ਕਰਨ ਤੋਂ ਬਾਅਦ ਪੰਜਾਬੀ ਗਾਇਕ ਸ਼ੁੱਭ ਦਾ ਵੱਡੇ ਪੱਧਰ 'ਤੇ ਵਿਰੋਧ ਕੀਤਾ ਜਾ ਰਿਹਾ ਹੈ। ਸ਼ੁੱਭ ਦਾ ਭਾਰਤ ’ਚ ‘ਸਟਿਲ ਰੋਲਿਨ’ ਨਾਂ ਤੋਂ ਟੂਰ ਸ਼ੁਰੂ ਹੋਣਾ ਸੀ, ਜਿਸ ਨੂੰ ਦੇਸ਼ ਭਰ ’ਚ ਗਾਇਕ ਦੇ ਵਿਰੋਧ ਦੇ ਚਲਦਿਆਂ ਰੱਦ ਕਰ ਦਿੱਤਾ ਗਿਆ ਹੈ। ਭਾਰਤ ਟੂਰ ਰੱਦ ਹੋਣ ਤੋਂ ਬਾਅਦ ਸ਼ੁੱਭ ਦੇ ਹੱਕ 'ਚ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰ ਉਸ ਦੇ ਸਮਰਥਨ 'ਚ ਆਏ ਹਨ ਅਤੇ ਪੋਸਟਾਂ ਸਾਂਝੀਆਂ ਕਰ ਰਹੇ ਹਨ। ਕਰਨ ਔਜਲਾ, ਗੈਰੀ ਸੰਧੂ ਤੇ ਸਿੱਧੂ ਤੋਂ ਬਾਅਦ ਹੁਣ ਏਪੀ ਢਿੱਲੋਂ ਨੇ ਵੀ ਸ਼ੁੱਭ ਦਾ ਸਾਥ ਦਿੱਤਾ ਹੈ।
.
AP Dhillon told the Modi government, 'using artists as pawns'.
.
.
.
#shubh #ShubhBoatControversy #apdhillon

Recommended