ਇਸ ਐਪ ਨੂੰ ਪ੍ਰੋਮਟ ਕਰ ਬੁਰੇ ਫਸੇ Ranbir Kapoor, ED ਨੇ ਸੰਮਨ ਭੇਜ ਸੱਦ ਲਿਆ ਦਫ਼ਤਰ! |OneIndia Punjabi

  • last year
ਇਸ ਸਮੇਂ ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਈਡੀ ਨੇ ਆਨਲਾਈਨ ਗੇਮਿੰਗ ਦੀ ਸੱਟੇਬਾਜ਼ੀ ਦੇ ਮਾਮਲੇ ਦੇ ਸਬੰਧ ਵਿੱਚ ਰਣਬੀਰ ਕਪੂਰ ਨੂੰ ਸੰਮਨ ਭੇਜਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰਣਬੀਰ ਕਪੂਰ 'ਤੇ ਮਹਾਦੇਵ ਐਪ ਨੂੰ ਪ੍ਰਮੋਟ ਕਰਨ ਦਾ ਦੋਸ਼ ਹੈ। ਇਸ ਮਾਮਲੇ ਦੀ ਪੁੱਛਗਿੱਛ ਕਰਨ ਲਈ ਜਾਂਚ ਏਜੰਸੀ ਨੇ ਅਦਾਕਾਰ ਨੂੰ 6 ਅਕਤੂਬਰ, 2023 ਨੂੰ ਬੁਲਾਇਆ ਹੈ।ਦੱਸ ਦੇਈਏ ਕਿ ਆਨਲਾਈਨ ਗੇਮਿੰਗ ਦੇ ਮਾਮਲੇ 'ਚ ਇਸ ਤੋਂ ਪਹਿਲਾਂ ਵੀ ਕਈ ਹੋਰ ਵੱਡੇ ਅਦਾਕਾਰਾਂ ਦੇ ਨਾਮ ਸਾਹਮਣੇ ਆਏ ਹੋਏ ਸਨ। ਦਰਅਸਲ, ਅਦਾਕਾਰ ਨੂੰ 'ਮਹਾਦੇਵ ਬੁੱਕ' ਆਨਲਾਈਨ ਸੱਟੇਬਾਜ਼ੀ ਐਪ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਤੋਂ ਸੰਮਨ ਮਿਲਿਆ ਹੈ।
.
Ranbir Kapoor got caught promoting this app, ED sent a summons and summoned the office!
.
.
.
#ranbirkapoor #ed #bollywood

Category

🗞
News

Recommended