ਭਾਰਤ ਦੇ ਫ਼ੈਸਲੇ ਨੂੰ Canadaਨੇ ਅਣਗੌਲਿਆ,ਸਮਾਂ ਖ਼ਤਮ ਹੋਣ ਦੇ ਬਾਵਜੂਦ ਨਹੀਂ ਵਾਪਿਸ ਬੁਲਾਏ ਡਿਪਲੋਮੈਟ|OneIndia Punjabi

  • last year
ਸਮਾਂ ਖ਼ਤਮ ਹੋਣ ਦੇ ਬਾਵਜੂਦ ਅਜੇ ਵੀ ਕੈਨੇਡਾ ਦੇ ਆਪਣੇ ਡਿਪਲੋਮੈਟ ਵਾਪਿਸ ਨਹੀਂ ਬੁਲਾਏ ਹਨ | ਨਵੀਂ ਦਿੱਲੀ ਤੋਂ 41 ਕੈਨੇਡੀਅਨ ਡਿਪਲੋਮੈਟਾਂ ਦੀ ਸ਼ਿਫਟਿੰਗ ਕਰਨ ਬਾਰੇ ਕੈਨੇਡਾ ਅਤੇ ਭਾਰਤ ਵਿਚਾਲੇ ਗੱਲਬਾਤ ਜਾਰੀ ਹੈ। ਕੈਨੇਡਾ ਨੇ ਕਿਹਾ ਹੈ ਕਿ ਭਾਰਤ ਨਾਲ ਕੂਟਨੀਤਕ ਰੁਝੇਵੇਂ "ਨਿੱਜੀ" ਬਣੇ ਹੋਏ ਹਨ, ਭਾਵੇਂ ਕਿ ਨਵੀਂ ਦਿੱਲੀ ਤੋਂ ਓਟਾਵਾ ਲਈ ਦੇਸ਼ ਵਿੱਚ ਆਪਣੀ ਕੂਟਨੀਤਕ ਮੌਜੂਦਗੀ ਨੂੰ ਘੱਟ ਕਰਨ ਲਈ ਡੈੱਡਲਾਈਨ 10 ਅਕਤੂਬਰ ਨੂੰ ਲੰਘ ਚੁੱਕੀ ਹੈ ਪਰ ਫ਼ਿਰ ਵੀ ਮੀਡੀਆ ਰਿਪੋਟਸ ਮੁਤਾਬਕ ਕੈਨੇਡਾ ਨੂੰ ਆਪਣੀ ਡਿਪਲੋਮੈਟਿਕ ਮੌਜੂਦਗੀ ਨੂੰ ਦੋ ਤਿਹਾਈ ਤੱਕ ਘਟਾਉਣ ਲਈ ਭਾਰਤੀ ਅਲਟੀਮੇਟਮ ਦੇ ਬਾਵਜੂਦ ਕੈਨੇਡੀਅਨ ਡਿਪਲੋਮੈਟ ਭਾਰਤ 'ਚ ਹੀ ਰਹਿ ਰਹੇ ਹਨ।
.
India's decision was ignored by Canada, the diplomats were not called back despite the end of time.
.
.
.
#canadanews #indiacanada #punjabnews
~PR.182~

Recommended