Canada 'ਚ ਪੰਜਾਬੀ ਟਰੱਕ ਡਰਾਈਵਰ ਦਾ ਵੱਡਾ ਕਾਰਨਾਮਾ, ਹੋ ਗਈ ਸਜ਼ਾ, ਪਿੱਛੇ ਰਹਿ ਗਏ ਮਾਪੇ |OneIndia Punjabi

  • 9 months ago
ਕੈਨੇਡਾ 'ਚ ਪੰਜਾਬੀ ਟਰੱਕ ਡਰਾਈਵਰ ਨੂੰ 1 ਸਾਲ ਦੀ ਸਜ਼ਾ ਹੋ ਗਈ ਹੈ | ਪੰਜਾਬੀ ਟਰੱਕ ਡਰਾਈਵਰ ਜਿਸਦੀ ਪਛਾਣ ਉਪਕਰਨ ਸੰਧੂ ਵਜੋਂ ਹੋਈ | ਦਸਦਈਏ ਕਿ ਜੂਨ ਮਹੀਨੇ ਉਪਕਰਨ ਸੰਧੂ ਦੇ ਟਰੱਕ ਦੀ ਕਾਰ ਨਾਲ ਟੱਕਰ ਹੋ ਗਈ ਸੀ ਤੇ ਇਸ ਹਾਦਸੇ ਦੌਰਾਨ ਇੱਕ ਔਰਤ ਦੀ ਜਾਨ ਚਲੀ ਗਈ ਸੀ | ਦਰਅਸਲ ਉਪਕਰਨ ਸੰਧੂ ਦੇ ਟਰੱਕ ਦੀਆਂ ਬਰੇਕਾਂ ਫੇਲ ਹੋ ਗਈਆਂ ਸੀ | ਜਿਸ ਕਰਕੇ ਉਸਦੀ ਕਾਰ ਨਾਲ ਟੱਕਰ ਹੋ ਗਈ ਤੇ ਕਾਰ ਸਵਾਰ ਔਰਤ ਦੀ ਸ ਹਾਦਸੇ ਦੌਰਾਨ ਮੌਤ ਹੋ ਗਈ | ਜਿਸ ਤੋਂ ਬਾਅਦ ਹੁਣ ਇਸ ਮਾਮਲੇ 'ਚ ਅਦਾਲਤ ਨੇ ਆਪਣਾ ਫ਼ੈਸਲਾ ਸੁਣਾਇਆ ਹੈ |
.
Big feat of Punjabi truck in Canada, the punishment was done, the parents were left behind.
.
.
.
#canadanews #punjabiboy #punjabnews

Recommended