ਪੰਜਾਬਣਾਂ ਦਿੱਲੀ 'ਚ ਦਿਖਾਉਣਗੀਆਂ ਆਪਣੇ ਜਲਵੇ, ਸੁਨੱਖੀ ਪੰਜਾਬ Season-5 ਦਾ ਹੋਣ ਜਾ ਰਿਹਾ Finale|OneIndia Punjabi

  • last year
ਦਿੱਲੀ 'ਚ ਹੋਣ ਜਾ ਰਿਹਾ ਹੈ ਪੰਜਾਬਣਾਂ ਦਾ ਮੁਕਾਬਲਾ | ਜੀ ਹਾਂ, ਦਿੱਲੀ 'ਚ ਸੁਨੱਖੀ ਪੰਜਾਬਣ ਸੀਜ਼ਨ-5 ਮੁਕਾਬਲਾ ਹੋਣ ਜਾ ਰਿਹਾ ਹੈ | ਜਿਸ 'ਚ ਮੁਟਿਆਰਾਂ ਆਪਣਾ ਟੈਲੰਟ ਦਿਖਾਉਣਗੀਆਂ | ਜਿਸ ਤੋਂ ਪਹਿਲਾਂ ਬੀਤੇ ਦਿਨ ਕੁੜੀਆਂ ਜਿਨ੍ਹਾਂ ਨੇ ਇਸ ਮੁਕਾਬਲੇ 'ਚ ਭਾਗ ਲਿਆ ਹੈ, ਨੇ full dress ਰਿਹਰਸਲ ਕੀਤੀ ਤੇ 23 ਅਕਤੂਬਰ ਨੂੰ 4 ਵਜੇ ਇਹ ਮੁਕਾਬਲਾ ਹੋਣ ਜਾ ਰਿਹਾ | ਦੇਖਣਾ ਹੋਵੇਗਾ ਕਿ ਕਿਹੜੀ ਮੁਟਿਆਰ judges ਦਾ ਦਿਲ ਜਿੱਤਦੀ ਹੈ ਤੇ ਸੁਨੱਖੀ ਪੰਜਾਬਣ ਸੀਜ਼ਨ-5 ਦਾ ਖ਼ਿਤਾਬ ਆਪਣੇ ਨਾਮ ਕਰਦੀ ਹੈ | ਦੱਸਦਈਏ ਕਿ ਜੇਤੂ ਨੂੰ ਟਰਾਫ਼ੀ ਦੇ ਨਾਲ-ਨਾਲ ਆਕਰਸ਼ਿਕ ਗਿਫ਼ਟ ਹੈਮਪਰਸ ਵੀ ਮਿਲਣਗੇ | ਦੱਸ ਦਈਏ ਸੁਨੱਖੀ ਪੰਜਾਬਣ ਸੀਜ਼ਨ-5 ਦੀ ਜੇਤੂ ਨੂੰ Jim Corbett ਨੈਸ਼ਨਲ ਪਾਰਕ holiday ਪੈਕੇਜ, 10 ਹਜ਼ਾਰ ਰੁਪਏ ਦੀ ਕੀਮਤ ਵਾਲਾ ਇਕ ਗਿਫ਼੍ਟ ਹੈਮਪਰ ਤੇ gold plated ਸੱਗੀ ਫੁੱਲ ਦਿੱਤਾ ਜਾਵੇਗਾ |
.
Punjabis will show their Jalve in Delhi, the Finale of Sunakhi Punjab Season-5 is going to be held.
.
.
.
#sunakhipunjaban #season5 #punjabigirls
~PR.182~

Recommended