England 'ਚ ਪਤਨੀ ਨੇ ਕੀਤਾ ਇੰਨਾ ਤੰਗ, ਪੰਜਾਬ ਆ ਮਾਪਿਆਂ ਦੇ ਇਕਲੌਤੇ ਪੁੱਤ ਗਲ਼ ਲਾਈ ਮੌ+ਤ |OneIndia Punjabi

  • 8 months ago
ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਠਾ ਗੁਰੂ ਵਿਚ ਸਹੁਰਿਆਂ ਵੱਲੋਂ ਸਤਾਏ ਗਏ ਨੌਜਵਾਨ ਨੇ ਜ਼ਹਿਰੀਲੀ ਵਸਤੂ ਖਾ ਕੇ ਆਤਮ ਹੱਤਿਆ ਕਰ ਲਈ। ਥਾਣਾ ਦਿਆਲਪੁਰਾ ਦੀ ਪੁਲਿਸ ਨੇ ਇਸ ਮਾਮਲੇ ਵਿਚ ਇੰਗਲੈਂਡ ਰਹਿ ਰਹੇ ਮਿ੍ਤਕ ਦੇ ਸਹੁਰੇ, ਸੱਸ ਅਤੇ ਪਤਨੀ ਖ਼ਿਲਾਫ਼ ਮਰਨ ਲਈ ਮਜਬੂਰ ਕਰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।ਪਿੰਡ ਕੋਠਾ ਗੁਰੂ ਦੇ 32 ਸਾਲਾ ਇਕਲੌਤੇ ਮੁੰਡੇ ਵੱਲੋਂ ਸਹੁਰਿਆਂ ਤੋਂ ਤੰਗ ਆ ਕੇ ਜ਼ਹਿਰੀਲੀ ਵਸਤੂ ਨਿਗਲ ਕੇ ਖੁਦਕਸ਼ੀ ਕਰ ਲਈ ਗਈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਮ੍ਰਿਤਕ ਦੀ ਮਾਤਾ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਦੇ ਇਕਲੌਤੇ ਪੁੱਤਰ ਲਵਜੀਤ ਸਿੰਘ ਦਾ ਵਿਆਹ ਕਿਰਨਜੀਤ ਕੌਰ ਨਾਲ ਹੋਇਆ ਸੀ।
.
In England, the wife did so much trouble, the only son of the parents came to Punjab and died.
.
.
.
#englandnews #punjabnews #lovejeetsingh

Recommended