UK 'ਚ ਇਨ੍ਹਾਂ ਲਫੰਡਰਾ ਨੇ ਕੀਤਾ ਸਿੱਖ 'ਤੇ ਹਮਲਾ, ਪੱਟੀ ਦਾੜੀ, ਘੜੀਸ-ਘੜੀਸ ਮਾਰੀਆਂ ਲੱਤਾਂ |OneIndia Punjabi

  • 8 months ago
ਯੂ.ਕੇ 'ਚ ਨਫ਼ਰਤੀ ਅਪਰਾਧ ਦੀ ਘਟਨਾ ਦੇ ਸਬੰਧ 'ਚ ਇੱਕ 14 ਸਾਲਾ ਮੁੰਡੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦਰਅਸਲ ਦੱਖਣ ਪੂਰਬੀ ਇੰਗਲੈਂਡ ਦੇ ਇੱਕ ਕਸਬੇ 'ਚ ਇੱਕ ਬਜ਼ੁਰਗ ਸਿੱਖ ਦੀ ਕੁਝ ਮੁੰਡਿਆਂ ਦੇ ਇੱਕ ਸਮੂਹ ਵੱਲੋਂ ਕੁੱਟਮਾਰ ਕੀਤੀ ਗਈ ਸੀ। ਜਿਸ ਮਾਮਲੇ 'ਚ ਪੁਲਿਸ ਨੇ ਹੁਣ ਇੱਕ ਲੜਕੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ | ਪੁਲਸ ਨੇ ਦੱਸਿਆ ਇਸ ਕੇਸ 'ਚ ਗ੍ਰਿਫ਼ਤਾਰ ਕੀਤੇ ਗਏ ਮੁੰਡੇ ਨੂੰ ਅਗਲੇ ਸਾਲ 15 ਫਰਵਰੀ ਤੱਕ ਪੁਲਿਸ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ।
.
In the UK, these Lafandra attacked a Sikh, bandaged his beard, beat his legs.
.
.
.
#uknews #sikhism #ukfight

Recommended