ਪੰਜਾਬੀ ਨੌਜਵਾਨ ਨੂੰ Canada 'ਚ ਇੱਕ ਗਲਤੀ ਦੀ ਮਿਲੀ ਵੱਡੀ ਸਜ਼ਾ, ਨਹੀਂ ਬਚੀ ਕੋਈ ਆਸ |OneIndia Punjabi

  • 8 months ago
ਸਕੈਚਵਨ 'ਚ ਘਾਤਕ ਹਮਬੋਲਟ ਬ੍ਰੌਂਕੋਸ ਬੱਸ ਹਾਦਸੇ ਦਾ ਕਰਨ ਬਣੇ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਵੱਲੋਂ ਡਿਪੋਰਟੇਸ਼ਨ ਖ਼ਿਲਾਫ਼ ਪਾਈ ਅਰਜ਼ੀ ਜੱਜ ਨੇ ਖਾਰਜ ਕਰ ਦਿੱਤੀ ਹੈ।ਦਰਅਸਲ ਜਸਕੀਰਤ ਨੂੰ 2018 ਦੇ ਹਾਦਸੇ ਲਈ 8 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਸ ਹਾਦਸੇ 'ਚ 16 ਲੋਕਾਂ ਦੀ ਮੌਤ ਹੋ ਗਈ ਸੀ ਅਤੇ 13 ਹੋਰ ਜ਼ਖਮੀ ਹੋਏ ਸਨ। ਜਸਕੀਰਤ ਨੂੰ ਇਸ ਸਾਲ ਦੇ ਸ਼ੁਰੂ 'ਚ ਪੈਰੋਲ ਦਿੱਤੀ ਗਈ ਸੀ, ਪਰ ਕੈਨੇਡਾ ਬਾਰਡਰ ਸਰਵਿਸੇਜ਼ ਏਜੰਸੀ ਨੇ ਉਸ ਨੂੰ ਡਿਪੋਰਟ ਕਰਨ ਦੀ ਸਿਫਾਰਸ਼ ਕੀਤੀ ਸੀ। ਉਕਤ ਨੌਜਵਾਨ ਦੇ ਵਕੀਲ ਨੇ ਸਤੰਬਰ 'ਚ ਫੈਡਰਲ ਅਦਾਲਤ 'ਚ ਦਲੀਲ ਦਿੱਤੀ ਸੀ ਕਿ ਬਾਰਡਰ ਸਰਵਿਸੇਜ਼ ਦੇ ਅਧਿਕਾਰੀਆਂ ਨੇ ਸਿੱਧੂ ਦੇ ਪਿਛਲੇ ਸਾਫ਼ ਅਪਰਾਧਿਕ ਰਿਕਾਰਡ ਤੇ ਇਸ ਹਾਦਸੇ ਪ੍ਰਤੀ ਉਸਦੇ ਪਛਤਾਵੇ ਨੂੰ ਨਹੀਂ ਮੰਨਿਆ।
.
Punjabi youth got a big punishment for a mistake in Canada, there is no hope left.
.
.
.
#jaskiratsinghsidhu #punjabnews #canadanews
~PR.182~

Recommended