ਦਿਲਜੀਤ ਦੋਸਾਂਝ ਦਾ ਦੀਵਾਨਾ ਹੋਇਆ ਸ਼ਾਹਰੁਖ਼ ਖਾਨ, ਪੰਜਾਬੀ ਬੋਲ ਬੋਲ ਬੰਨ੍ਹੇ ਸਿਫ਼ਤਾਂ ਦੇ ਪੁੱਲ |OneIndia Punjabi

  • last year
ਬਾਲੀਵੁੱਡ ਦੇ ਕਿੰਗ ਖ਼ਾਨ ਯਾਨੀ ਸ਼ਾਹਰੁਖ ਖ਼ਾਨ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਡੰਕੀ’ ਨੂੰ ਲੈ ਕੇ ਚਰਚਾ ’ਚ ਹਨ। ਸ਼ਾਹਰੁਖ ਖ਼ਾਨ ਦੀ ਇਹ ਫ਼ਿਲਮ 21 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।ਇਸ ਫ਼ਿਲਮ ਦਾ ਨਵਾਂ ਗੀਤ ‘ਬੰਦਾ’ ਨਾਂ ਤੋਂ ਰਿਲੀਜ਼ ਹੋਇਆ ਹੈ, ਜਿਸ ਨੂੰ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਗਾਇਆ ਹੈ। ਜਿਵੇਂ ਹੀ ਇਹ ਗੀਤ ਰਿਲੀਜ਼ ਹੋਇਆ ਤਾਂ ਸ਼ਾਹਰੁਖ ਖ਼ਾਨ ਖ਼ੁਦ ਨੂੰ ਦਿਲਜੀਤ ਦੋਸਾਂਝ ਦੀ ਤਾਰੀਫ਼ ਕਰਨ ਤੋਂ ਨਹੀਂ ਰੋਕ ਸਕੇ।ਸ਼ਾਹਰੁਖ ਖ਼ਾਨ ਨੇ ਲਿਖਿਆ, ‘‘ਦਿਲਜੀਤ ਭਾਅ ਜੀ ਤੁਸੀਂ ਸਭ ਤੋਂ ਕੂਲ ਹੋ। ਤੁਸੀਂ ਹਮੇਸ਼ਾ ਮੇਰੇ ਲਈ ਬਹੁਤ ਸਾਰਾ ਪਿਆਰ ਤੇ ਨਿਮਰਤਾ ਦਿਖਾਈ ਹੈ। ਫੁੱਲ-ਫੁੱਲ ਪੰਜਾਬੀਆਂ ਦੀ ਫਿਤਰਤ ਹੈ ਤੁਹਾਡੇ ’ਚ। ਅਸੀਂ ਤੁਹਾਡੇ ਕੋਲੋਂ ਦਿਲ ਮੰਗੀਏ ਤਾਂ ਤੁਸੀਂ ਜਾਨ ਲੈ ਕੇ ਹਾਜ਼ਰ ਹੋ ਜਾਂਦੇ ਹੋ।
.
Shah Rukh Khan became a fan of Diljit Dosanjh, the bridge of praise with Punjabi lyrics.
.
.
.
#dunkisong #shahrukhkhan #diljitdosanjh
~PR.182~

Recommended