ਵਾਹ! ਅਫ਼ਸਰ ਹੋਵੇ ਤਾ ਇਸ ਤਰਾਂ ਦਾ DC ਸੰਗਰੂਰ ਦੀ ਭ੍ਰਿਸ਼ਟਾਚਾਰ ਖਿਲਾਫ ਵੱਡੀ ਕਾਰਵਾਈ |OneIndia Punjabi

  • 6 months ago
DC ਸੰਗਰੂਰ ਦੀ ਭ੍ਰਿਸ਼ਟਾਚਾਰ ਖਿਲਾਫ ਵੱਡੀ ਕਾਰਵਾਈ, ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਆਪਣੇ ਹੀ ਵਿਭਾਗ ਦੇ ਦੋ ਸਰਕਾਰੀ ਮੁਲਾਜ਼ਮਾਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਦੋਵੇਂ ਕਲਰਕ ਐਸ.ਡੀ.ਐਮ. ਦਫ਼ਤਰ ਧੂਰੀ ਅਧੀਨ ਕੰਮ ਕਰਦੇ ਸਨ। ਦੋਵਾਂ ਵਲੋਂ ਕਰੀਬ 40 ਲੱਖ ਸਰਕਾਰੀ ਰੁਪਏ ਦੀ ਦੁਰਵਰਤੋਂ ਕੀਤੀ ਗਈ ਸੀ।ਦੋਵਾਂ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਅਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਇਕ ਕਲਰਕ ਨੇ ਸਰਕਾਰ ਦੇ 20lakh de fund di vrto apni niji hitta lyi , ਜਦਕਿ ਇਕ ਹੋਰ ਮਾਮਲੇ ਵਿਚ ਇਕ ਕਲਰਕ ਨੇ ਕਰੀਬ 20 ਲੱਖ ਰੁਪਏ ਸਰਕਾਰੀ ਖਾਤੇ ਵਿਚ ਜਮ੍ਹਾ ਕਰਵਾਉਣ ਦੀ ਬਜਾਏ ਆਪਣੇ ਈ-ਖਾਤੇ ਵਿਚ ਜਮ੍ਹਾ ਕਰਵਾ ਦਿੱਤੇ।ਡੀ.ਸੀ ਸੰਗਰੂਰ ਦੀ ਤਰਫੋਂ ਐਸ.ਡੀ.ਐਮ ਧੂਰੀ ਅਤੇ ਐਸ.ਡੀ.ਐਮ ਲਹਿਰਾ ਨੂੰ ਜਾਂਚ ਕਰਨ ਲਈ ਕਿਹਾ ਗਿਆ ਅਤੇ ਜਾਂਚ ਦੌਰਾਨ ਦੋਵੇਂ ਸਰਕਾਰੀ ਮੁਲਾਜ਼ਮ ਦੋਸ਼ੀ ਪਾਏ ਗਏ।
.
Wow! If there is an officer, this kind of DC Sangrur's big action against corruption.
.
.
.
#sangrurnews #officer #punjabnews

Recommended