ਬੱਲੇ ਸ਼ੇਰ ਧੀਏ! ਪੁਲਿਸ ਨਹੀਂ ਲੱਭ ਸਕੀ ਲੁਟੇਰੇ ਤਾਂ ਕੁੜੀ ਨੇ ਲੱਭ ਲਏ ਆਪ |OneIndia Punjabi

  • 6 months ago
4 ਫਰਵਰੀ ਨੂੰ ਸਥਾਨਕ ਹੰਸ ਨਗਰ ਵਿਚ ਨਸ਼ੇੜੀ ਵੱਲੋਂ ਇੱਕ ਕੁੜੀ ਦਾ ਮੋਬਾਇਲ ਫੋਨ ਝਪਟਮਾਰ ਵੱਲੋ ਖੋਹ ਲਿਆ ਗਿਆ ਸੀ। ਪੀੜਤਾਂ ਵੱਲੋਂ ਆਪਣੇ ਨਾਲ ਵਾਪਰੀ ਘਟਨਾ ਦੀ ਸੂਚਨਾ ਤੁਰੰਤ ਪੁਲਿਸ ਕੰਟਰੋਲ ਰੂਮ ਦੇ ਨੰਬਰ 112 ’ਤੇ ਕੀਤੀ ਗਈ। ਪਰ ਕਾਫੀ ਦੇਰ ਤਕ ਕੋਈ ਵੀ ਪੁਲਿਸ ਮੁਲਾਜ਼ਮ ਪੀੜਤ ਲੜਕੀ ਤੱਕ ਪਹੁੰਚ ਨਹੀਂ ਕਰਦਾ। ਇਸ ਤੋਂ ਬਾਅਦ ਲੜਕੀ ਵਾਪਸ ਆਪਣੇ ਘਰ ਆ ਜਾਂਦੀ ਹੈ। ਘਟਨਾ ਤੋਂ ਕੁਝ ਚਿਰ ਬਾਅਦ ਹੀ ਥਾਣੇ ਵਿਚੋਂ ਫੋਨ ਆਉਂਦਾ ਹੈ ਕਿ ਆ ਕੇ ਆਪਣੀ ਸ਼ਿਕਾਇਤ ਦਰਜ ਕਰਵਾਓ। ਪੀੜਤਾ ਆਪਣੀ ਮਾਂ ਨੂੰ ਲੈ ਕੇ ਥਾਣੇ ਜਾਂਦੀ ਹੈ। ਜਿੱਥੇ ਉਸ ਦੀ ਸ਼ਿਕਾਇਤ ਸੁਣਨੀ ਤਾਂ ਦੂਰ ਦੀ ਗੱਲ ਹੈ ਥਾਣੇ ਦਾ ਸੰਤਰੀ ਹੀ ਲੜਕੀ ਨੂੰ ਅੰਦਰ ਹੀ ਨਹੀਂ ਜਾਣ ਦਿੰਦਾ ਤੇ ਬਾਹਰ ਹੀ ਲੜਕੀ ਕੋਲੋਂ ਜਵਾਬ ਸਵਾਲ ਕਰਨੇ ਸ਼ੁਰੂ ਕਰ ਦਿੰਦਾ ਹੈ।ਆਪਣੀ ਫਰਿਆਦ ਦਰਜ ਕਰਾਉਣ ਲਈ ਲੜਕੀ ਨੂੰ ਇਕ ਸਿਫਾਰਸ਼ ਪਵਾ ਕੇ ਥਾਣੇ ਅੰਦਰ ਦਾਖਲ ਹੋਣ ਪੈਂਦਾ ਹੈ।
.
The police could not find the robber, so the girl found herself.
.
.
.
#bathindanews #punjabnews #punjablatestnews
~PR.182~

Recommended