• last year
ਕਿਸਾਨ ਸੰਭੁ ਬਾਰਡਰ 'ਤੇ ਬੈਠੇ ਨੇ,ਪਰ ਉਹ ਅਗਾਂਹ ਵੱਧਣ ਲਈ ਪੂਰੀਆਂ ਤਿਆਰੀਆਂ ਕਰਕੇ ਆਏ ਨੇ,ਦਿੱਲੀ ਜਾ ਰਹੇ ਕਿਸਾਨਾਂ ਨੇ ਜੰਗੀ ਪੱਧਰ 'ਤੇ ਤਿਆਰੀ ਕੀਤੀ ਹੋਈ ਹੈ,ਤੇ ਖੂਫੀਆਂ ਰਿਪੋਰਤਜ ਨੇ ਹੋਸ਼ ਉਡਾ ਦਿੱਤੇ ਨੇ,ਦਿੱਲੀ ਜਾਣ ਲਈ ਹਰਿਆਣਾ ਦੀਆਂ ਹੱਦਾਂ 'ਤੇ ਡੱਟੇ ਕਿਸਾਨਾਂ ਦੇ ਹੌਂਸਲੇ ਬੁਲੰਦ ਨੇ,ਇਸਦਾ ਕਾਰਨ ਇਹ ਹੈ ਕਿ ਉਹ ਪਹਿਲਾਂ ਹੀ 6 ਮਹੀਨੇ ਦੀ ਤਿਆਰੀ ਕਰਕੇ ਆਏ ਨੇ,ਕਿਸਾਨਾਂ ਨੂੰ ਇਸ ਗੱਲ ਦਾ ਕੋਈ ਡਰ ਨਹੀਂ ਹੈ ਕਿ ਓਹਨਾ ਨੂੰ ਖੁੱਲੇ ਅਸਮਾਨ ਹੇਠ ਕਿੰਨਾ ਸਮਾਂ ਗੁਜ਼ਾਰਨਾ ਹੋਵੇਗਾ,ਇਹ ਖੁਲਾਸਾ ਕਿਸਾਨਾਂ ਦੀ ਤਿਆਰੀ ਬਾਰੇ ਖੂਫੀਆਂ ਰਿਪੋਰਟ ਵਿਚ ਹੋਇਆ ਹੈ,ਪੰਜਾਬ ਤੋਂ ਕਿਸਾਨ ਟ੍ਰੈਕਟਰ ਟਰਾਲੀਆਂ ਲੈਕੇ ਦਿੱਲੀ ਲਈ ਰਵਾਨਾ ਹੋਏ ਨੇ,ਓਹਨਾ ਨੂੰ ਸੰਭੁ,ਖਨੌਰੀ ਤੇ ਡੱਬਵਾਲੀ ਸਰਹਦ 'ਤੇ ਰੋਕਿਆ ਗਿਆ ,ਪਰ ਉਹ ਅੱਗੇ ਜਾਣ ਤੇ ਅੜੇ ਹੋਏ ਨੇ |
.
Farmers who went to Delhi with 6 months of ration, will be blown away by hearing the report of farmers' preparations.
.
.
.
#farmersprotest #kisanandolan #punjabnews
~PR.182~

Category

🗞
News

Recommended