ਸੰਯੁਕਤ ਕਿਸਾਨ ਮੋਰਚਾ ਵੋਂ ਸ਼ੁੱਕਰਵਾਰ ਨੂੰ 'ਭਾਰਤ ਬੰਦ' ਦਾ ਸੱਦਾ ਦਿੱਤਾ ਗਿਆ ਹੈ। ਉੱਥੇ ਹੀ ਅੱਜ ਕਿਸਾਨ ਦੇ ਦਿੱਲੀ ਚਲੋ ਅੰਦੋਲਨ ਦਾ ਚੌਥਾ ਦਿਨ ਹੈ। ਭਾਰਤ ਬੰਦ ਕਾਰਨ ਜਦੋਂ ਕਿਸਾਨਾਂ ਵਲੋਂ ਗੱਡੀ ਰੋਕੀ ਗਈ ਤਾਂ ਕਾਰ ਵਿਚ ਬੈਠੀਆਂ ਕੁੜੀਆਂ ਉਨ੍ਹਾਂ ਨਾਲ ਔਖੀਆਂ ਹੋਣ ਲੱਗੀਆਂ। ਇੰਨਾ ਹੀ ਨਹੀਂ ਕੁੜੀਆਂ ਵਲੋਂ ਕਿਸਾਨਾਂ ਨੂੰ ਗੰਦੇ ਇਸ਼ਾਰੇ ਕੀਤੇ ਗਏ ਅਤੇ ਗਾਲ੍ਹਾਂ ਵੀ ਕੱਢੀਆਂ ਗਈਆਂ। ਜਦੋਂ ਕੁੜੀਆਂ ਨੂੰ ਪੁੱਛਿਆ ਗਿਆ ਕਿ ਤੁਸੀਂ ਗਾਲ੍ਹਾਂ ਕਿਉਂ ਕੱਢ ਰਹੇ ਹੋ ਤਾਂ ਉਹ ਕਹਿੰਦੀਆਂ ਤੁਸੀਂ ਸਾਨੂੰ ਰੋਕ ਕਿਉਂ ਰਹੇ ਹਨ। ਇਸ ਦੌਰਾਨ ਕਿਸਾਨਾਂ ਅਤੇ ਕੁੜੀਆਂ ਵਿਚਾਲੇ ਕਾਫ਼ੀ ਬਹਿਸ ਹੁੰਦੀ ਹੈ। ਇਸ ਦੌਰਾਨ ਇਕ ਬਜ਼ੁਰਗ ਕਿਸਾਨ ਨੌਜਵਾਨ ਕਿਸਾਨਾਂ ਨੂੰ ਸਮਝਾਉਂਦਾ ਹੈ ਕਿ ਉਸ ਨੂੰ ਕੱਢੀ ਜਾਣ ਦਿਓ ਗਾਲ੍ਹਾਂ ਤੁਸੀਂ ਚੁੱਪ ਕਰ ਜਾਓ।
.
Then say bad people! By making wrong gestures, the girl openly abused the farmers.
.
.
.
#farmersprotest #kisanandolan #punjabnews
~PR.182~
.
Then say bad people! By making wrong gestures, the girl openly abused the farmers.
.
.
.
#farmersprotest #kisanandolan #punjabnews
~PR.182~
Category
🗞
News